By Dr Rajwant Singh | WASHINGTON |
Open marketplace provider Zazzle has withdrawn offensive and hurtful car mats with Sikh symbol Ik Onkar and Khanda. The Redwood City, California headquartered company has responded to protest on Twitter. Thanks to all those who were vigilant and brought attention to this outrageous product.
ਜ਼ੈਜ਼ਲ ਕੰਪਨੀ ਵੱਲੋਂ ੴ ਅਤੇ ਖੰਡੇ ਦੇ ਸਿੱਖ ਚਿੰਨਾਂ ਨਾਲ ਬਣਾਈਆਂ ਕਾਰ ਮੈਂਟਾਂ ਹਟਾ ਦਿੱਤੀਆਂ ਗਈਆਂ! ਕਈ ਜਾਗਰੂਕ ਸਿੱਖਾਂ ਵੱਲੋਂ ਇਸ ਕੰਪਨੀ ਵੱਲੋਂ ਅਣਜਾਣੇ ਚ ਕੀਤੀ ਕਾਰਵਾਈ ਬਾਰੇ ਧਿਆਨ ਦੁਆਇਆ ਗਿਆ। ਉਸੇ ਵੇਲੇ ਕੰਪਨੀ ਨੂੰ ਟਵਿਟਰ ਤੇ ਸੰਪਰਕ ਕੀਤਾ ਗਿਆ ਤੇ ਜਵਾਬ ਚ ਇਹ ਹਿਰਦੇ ਵੇਦਕ ਮਾਲ ਹਟਾ ਦਿੱਤਾ ਗਿਆ ਹੈ। ਉਂਨਾਂ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਜਿਹਨਾਂ ਨੇ ਇਸ ਪਾਸੇ ਧਿਆਨ ਦੁਆਇਆ।
RELATED STORIES:
Thai factory to stop making slippers with Sikh symbol (Asia Samachar, 3 June 2017)
ASIA SAMACHAR is an online newspaper for Sikhs / Punjabis in Southeast Asia and beyond. Facebook | WhatsApp +6017-335-1399 | Email: editor@asiasamachar.com | Twitter | Instagram | Obituary announcements, click here